Quantcast
Channel: Calgary Indians
Browsing latest articles
Browse All 10 View Live

ਜਦੋਂ ਸੋਨੂ ਸੂਦ ਜੱਪਣ ਲੱਗਾ ਫਰਾਹ ਦਾ ਨਾਂ

ਮੁੰਬਈ— ਅਦਾਕਾਰ ਸੋਨੂ ਸੂਦ ਆਪਣੀ ਅਗਲੀ ਫਿਲਮ 'ਹੈੱਪੀ ਨਿਊ ਈਅਰ' ਦੀ ਨਿਰਦੇਸ਼ਕ ਫਰਾਹ ਖਾਨ ਤੋਂ ਬਹੁਤ ਖੁਸ਼ ਹਨ। ਉਸਦਾ ਕਹਿਣਾ ਹੈ ਕਿ ਉਸ ਨੇ ਫਰਾਹ ਦਾ ਨਾਂ ਜੱਪ ਕੇ ਹੀ ਜੁਹੂ ਦੀ ਟ੍ਰੈਫਿਕ ਲਾਈਟਾਂ ਪਾਰ ਕਰ ਲਈਆਂ। ਸੋਨੂ ਨੇ ਆਪਣੇ ਟਵਿੱਟ 'ਚ ਲਿਖਿਆ...

View Article



ਹਰਮਨ ਨੂੰ ਪ੍ਰਿਯੰਕਾ ਨੇ ਦਿੱਤੀ ਵਧਾਈ

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਆਪਣੇ ਸਾਬਕਾ ਮਿੱਤਰ ਅਭਿਨੇਤਾ ਹਰਮਨ ਬਾਵੇਜਾ ਨੂੰ ਉਸ ਦੀ ਆਉਣ ਵਾਲੀ ਫਿਲਮ 'ਡਿਸ਼ਕਿਯਾਊਂ' ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਸੰਨੀ ਦਿਓਲ ਮੁੱਖ ਭੂਮਿਕਾ...

View Article

ਸੱਤਿਆਮੇਵ ਜਯਤੇ 2' ਦਾ ਪ੍ਰਸਾਰਣ ਹੋਵੇਗਾ ਮਾਰਚ ਨੂੰ

ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੇ ਟੈਲੀਵਿਜ਼ਨ ਪ੍ਰੋਗਰਾਮ 'ਸੱਤਿਆਮੇਵ ਜਯਤੇ' ਦਾ ਦੂਜਾ ਐਡੀਸ਼ਨ ਦਾ ਪ੍ਰੀਮੀਅਰ 2 ਮਾਰਚ ਨੂੰ ਹੋਵੇਗਾ। ਆਮਿਰ ਨੇ ਸਾਲ 2012 'ਚ 'ਸੱਤਿਆਮੇਵ ਜਯਤੇ' ਨਾਲ ਛੋਟੇ ਪਰਦੇ ਦੀ ਸ਼ੁਰੂਆਤ ਕੀਤੀ। ਇਹ ਪ੍ਰੋਗਰਾਮ...

View Article

'ਜੈ ਹੋ' ਨਾ ਚਲੀ ਤਾਂ ਸਾਰੀ ਜ਼ਿੰਮੇਦਾਰੀ ਮੇਰੀ: ਸਲਮਾਨ ਖਾਨ

ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਫਿਲਮ 'ਜੈ ਹੋ' ਨਹੀਂ ਚਲਦੀ ਹੈ ਤਾਂ ਸਾਰੀ ਜਿੰਮੇਦਾਰੀ ਉੁਨਾਂ ਦੇ ਉਪਰ ਹੋਵੇਗੀ। ਸਲਮਾਨ ਖਾਨ ਦੀ ਫਿਲਮ 'ਜੈ ਹੋ' 24 ਜਨਵਰੀ ਨੂੰ ਰਿਲੀਜ਼ ਹੋਈ ਹੈ। ਪਿਛਲੇ ਸਾਲ...

View Article

ਸੰਨੀ ਨਾਲ ਕੰਮ ਕਰਨਾ ਮਾਣ ਵਾਲੀ ਗੱਲ: ਸ਼ਿਲਪਾ

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸ਼ਿਲਪਾ ਸ਼ੈਟੀ ਇਸ ਗੱਲ ਤੋਂ ਖੁਸ਼ ਹੈ ਕਿ ਉਹ ਆਪਣੀ ਫਿਲਮ 'ਡਿਸ਼ਕਿਯਾਊਂ' ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੰਨੀ ਦਿਓਲ ਨਾਲ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਇਹ ਉਸ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਹ ਫਿਲਮ...

View Article


ਪੂਨਮ ਪਾਂਡੇ ਦੀ ਵੈੱਬਸਾਈਟ ਹੋਈ ਹੈਕ

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਪੂਨਮ ਪਾਂਡੇ ਦੀ ਵੈੱਬਸਾਈਟ 'ਡਬਲਿਯੂ ਡਬਲਿਯੂ ਡਾਟ ਪੂਨਮ ਪਾਂਡੇ ਡਾਟ ਇਨ' ਸੋਮਵਾਰ ਨੂੰ ਹੈਕ ਹੋ ਗਈ। ਸੋਸ਼ਲ ਨੈਟਵਰਕਿੰਗ ਸਾਈਟਸ ਅਤੇ ਵੈਬਸਾਈਟ ਰਾਹੀਂ ਆਪਣੇ ਫੈਂਸ ਵਿਚਾਲੇ ਹਮੇਸ਼ਾ ਆਪਣੀ ਹੌਟ ਅਤੇ ਨਿੱਜੀ...

View Article

ਫੈਂਟਮ 'ਚ ਜ਼ੋਰਦਾਰ ਐਕਸ਼ਨ ਕਰੇਗੀ ਕੈਟਰੀਨਾ

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕੈਟਰੀਨਾ ਕੈਫ ਆਪਣੀ ਆਉਣ ਵਾਲੀ ਫਿਲਮ 'ਫੈਂਟਮ' 'ਚ ਜ਼ੋਰਦਾਰ ਐਕਸ਼ਨ ਕਰਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕਬੀਰ ਖਾਨ ਇਨੀਂ ਦਿਨੀਂ ਕੈਟਰੀਨਾ ਕੈਫ ਅਤੇ ਸੈਫ ਅਲੀ ਖਾਨ ਨੂੰ ਲੈ ਕੇ 'ਫੈਂਟਮ'...

View Article

ਰਣਬੀਰ ਅਤੇ ਪਰਣੀਤੀ ਬਣਨਗੇ ਮਿਸਟਰ ਐਂਡ ਮਿਸੇਜ ਟਪੋਰੀ

ਮੁੰਬਈ,-ਬਾਲੀਵੁੱਡ ਦੇ ਰਾਕਸਟਾਰ ਰਣਬੀਰ ਕਪੂਰ ਸਿਲਵਰ ਸਕ੍ਰੀਨ 'ਤੇ ਹਾਟ ਗਰਲ ਪਰਣੀਤੀ ਚੋਪੜਾ ਨਾਲ ਰੋਮਾਂਸ ਕਰ ਸਕਦੇ ਹਨ। ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਫਿਲਮਕਾਰ ਕਰਣ ਜੌਹਰ ਇਕ ਫਿਲਮ ਬਣਾ ਰਹੇ ਹਨ, ਜਿਸਦਾ ਨਾਂ 'ਮਿਸਟਰ ਐਂਡ ਮਿਸੇਜ ਟਪੋਰੀ' ਰੱਖਿਆ...

View Article


ਸਨੇਹਾ ਉਲਾਲ ਨੂੰ ਫਿਰ ਤੋਂ ਮੌਕਾ ਦੇ ਸਕਦੇ ਹਨ ਸਲਮਾਨ

ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਆਪਣੀ ਫਿਲਮ 'ਚ ਇਕ ਵਾਰ ਫਿਰ ਤੋਂ ਸਨੇਹਾ ਉਲਾਲ ਨੂੰ ਮੌਕਾ ਦੇ ਸਕਦੇ ਹਨ। ਸਲਮਾਨ ਖਾਨ ਨੇ ਸਨੇਹਾ ਨੂੰ ਸਾਲ 2005 'ਚ ਰਿਲੀਜ਼ ਫਿਲਮ 'ਲੱਕੀ ਨੋ ਟਾਈਮ ਫਾਰ ਲਵ' 'ਚ ਕੰਮ ਕਰਨ ਦਾ ਮੌਕਾ ਦਿੱਤਾ ਸੀ।

View Article


ਸਲਮਾਨ ਦੀ 'ਜੈ ਹੋ' ਨੇ ਕਮਾਏ 100 ਕਰੋੜ

ਮੁੰਬਈ— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਫ਼ਿਲਮ 'ਜੈ ਹੋ' ਨੇ 100 ਕਰੋੜ ਦੀ ਕਮਾਈ ਕਰ ਲਈ ਹੈ। ਇਹ ਫ਼ਿਲਮ 24 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਵਪਾਰਕ ਮਾਹਿਰ ਤਰਣ ਆਦਰਸ਼ ਨੇ ਟਵਿੱਟ 'ਚ ਕਿਹਾ ਹੈ ਕਿ 'ਜੈ ਹੋ' ਨੇ ਭਾਰਤ 'ਚ ਨੈੱਟ 60.68...

View Article
Browsing latest articles
Browse All 10 View Live